National E-Presentation Competition on Startups and Innovation Ideas
PCI Sponsored Pharma Anveshan 2025 A State-Level Program at BELA Pharmacy College
Prime minister online address witnessed by COPBELA Students and Faculty
Pharmacy College Bela Hosts Seminar on Clinical Research and Pharmacovigilance
Total Number of News : 305
Leprosy Awareness Program Organized at Pharmacy College, Bela

On the occasion of International Leprosy Day, a special awareness program was organized at Bela Pharmacy College. Various activities were conducted under this year’s theme, "Act Together, End Leprosy".
A street play was performed during the event, where students highlighted the misconceptions about leprosy and emphasized preventive measures. Additionally, a poster and slogan writing competition was held, in which students presented creative expressions to spread awareness about the disease.
The event was coordinated by Assistant Professor Ritu Kaith, Assistant Professor Medha Bhalla, and other members of the Pharmanic Club. During the program, Dr. Shailesh Sharma, Director of Pharmacy College, provided insights into leprosy, its symptoms, causes, and the importance of timely treatment to eradicate the disease completely.
Dr. A. S. Kushwah (HOD, Pharmacology) thanked all faculty members and students for participating in this awareness campaign. The program was successful in raising awareness about leprosy in society.
ਫਾਰਮੇਸੀ ਕਾਲਜ, ਬੇਲਾ 'ਚ ਕੁਸ਼ਠ ਰੋਗ ਜਾਗਰੂਕਤਾ ਕਾਰਜਕਰਮ ਆਯੋਜਿਤ
ਅੰਤਰਰਾਸ਼ਟਰੀ ਕੁਸ਼ਠ ਰੋਗ ਦਿਵਸ ਦੇ ਮੌਕੇ 'ਤੇ ਬੇਲਾ ਫਾਰਮੇਸੀ ਕਾਲਜ 'ਚ ਇੱਕ ਵਿਸ਼ੇਸ਼ ਜਾਗਰੂਕਤਾ ਕਾਰਜਕਰਮ ਆਯੋਜਿਤ ਕੀਤਾ ਗਿਆ। ਇਸ ਸਾਲ ਦੀ ਥੀਮ "ਇਕੱਠੇ ਹੋਵੋ, ਕਾਰਵਾਈ ਕਰੋ ਅਤੇ ਕੁਸ਼ਠ ਰੋਗ ਨੂੰ ਸਮਾਪਤ ਕਰੋ" ਦੇ ਤਹਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।
ਕਾਰਜਕਰਮ ਤਹਿਤ ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕ ਪੇਸ਼ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਨੇ ਕੁਸ਼ਠ ਰੋਗ ਨਾਲ ਸੰਬੰਧਤ ਭ੍ਰਮਾਂ ਨੂੰ ਦੂਰ ਕਰਨ ਅਤੇ ਇਸ ਦੀ ਰੋਕਥਾਮ ਲਈ ਉਪਾਅ ਉੱਤੇ ਚਾਨਣ ਪਾਇਆ। ਇਸ ਤੋਂ ਇਲਾਵਾ, ਪੋਸਟਰ ਅਤੇ ਸਲੋਗਨ ਲਿਖਣ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਰਚਨਾਤਮਕ ਢੰਗ ਨਾਲ ਕੁਸ਼ਠ ਰੋਗ ਬਾਰੇ ਜਾਗਰੂਕਤਾ ਫੈਲਾਈ।
ਇਸ ਕਾਰਜਕਰਮ ਦੇ ਸੰਯੋਜਕ ਅਸਿਸਟੈਂਟ ਪ੍ਰੋਫੈਸਰ ਰਿਤੂ ਕੈਂਥ, ਅਸਿਸਟੈਂਟ ਪ੍ਰੋਫੈਸਰ ਮੇਧਾ ਭੱਲਾ, ਅਤੇ ਫਾਰਮੈਨਿਕ ਕਲੱਬ ਦੇ ਹੋਰ ਮੈਂਬਰ ਸਨ। ਕਾਰਜਕਰਮ ਦੌਰਾਨ ਡਾ. ਸ਼ੈਲੇਸ਼ ਸ਼ਰਮਾ, ਡਾਇਰੈਕਟਰ, ਫਾਰਮੇਸੀ ਕਾਲਜ ਨੇ ਕੁਸ਼ਠ ਰੋਗ ਦੀ ਜਾਣਕਾਰੀ ਦਿੱਤੀ, ਇਸਦੇ ਲੱਛਣ, ਕਾਰਨ, ਅਤੇ ਸਮੇਂ-ਸਿਰ ਇਲਾਜ ਦੀ ਲੋੜ ਉੱਤੇ ਜ਼ੋਰ ਦਿੱਤਾ, ਤਾਂ ਜੋ ਇਸ ਬਿਮਾਰੀ ਨੂੰ ਮੁਲ ਤੋ ਖਤਮ ਕੀਤਾ ਜਾ ਸਕੇ।
ਡਾ. ਏ. ਐਸ. ਕੁਸ਼ਵਾਹ (ਐਚ.ਓ.ਡੀ., ਫਾਰਮਾਕੋਲੋਜੀ) ਨੇ ਸਾਰੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਇਸ ਜਾਗਰੂਕਤਾ ਮੁਹਿੰਮ ਵਿੱਚ ਭਾਗ ਲੈਣ ਲਈ ਧੰਨਵਾਦ ਦਿੱਤਾ। ਇਹ ਕਾਰਜਕਰਮ ਸਮਾਜ ਵਿੱਚ ਕੁਸ਼ਠ ਰੋਗ ਬਾਰੇ ਜਾਗਰੂਕਤਾ ਵਧਾਉਣ ਵਿੱਚ ਸਫਲ ਰਿਹਾ
फार्मेसी कॉलेज, बेला में कुष्ठ रोग जागरूकता कार्यक्रम आयोजित
अंतर्राष्ट्रीय कुष्ठ रोग दिवस के अवसर पर बेला फार्मेसी कॉलेज में एक विशेष जागरूकता कार्यक्रम का आयोजन किया गया। इस वर्ष की थीम "एकजुट हों, कार्य करें और कुष्ठ रोग को समाप्त करें" के तहत विभिन्न गतिविधियाँ आयोजित की गईं।
कार्यक्रम के अंतर्गत नुक्कड़ नाटक प्रस्तुत किया गया, जिसमें विद्यार्थियों ने कुष्ठ रोग से जुड़ी भ्रांतियों को दूर करने और इसके रोकथाम के उपायों पर प्रकाश डाला। साथ ही, पोस्टर और स्लोगन लेखन प्रतियोगिता का आयोजन किया गया, जिसमें छात्रों ने कुष्ठ रोग के प्रति जागरूकता फैलाने हेतु रचनात्मक प्रस्तुतियाँ दीं।
इस कार्यक्रम के संयोजक असिस्टेंट प्रोफेसर रितु कैंथ, असिस्टेंट प्रोफेसर मेधा भल्ला और फार्मैनिक क्लब के अन्य सदस्य थे। कार्यक्रम के दौरान डॉ. शैलेश शर्मा, डायरेक्टर, फार्मेसी कॉलेज ने कुष्ठ रोग की जानकारी दी, इसके लक्षण, कारण और समय पर उपचार की आवश्यकता पर जोर दिया ताकि इस बीमारी को जड़ से समाप्त किया जा सके।
डॉ. ए. एस. कुशवाह (एचओडी, फार्माकोलॉजी) ने सभी फैकल्टी मेंबर्स और विद्यार्थियों को इस जागरूकता अभियान में भाग लेने के लिए धन्यवाद दिया। यह कार्यक्रम समाज में कुष्ठ रोग के प्रति जागरूकता बढ़ाने में सफल रहा।