Campus News

Go Back

National Pharmacy Week Celebrations Begin at Bela Pharmacy College



Amar Shaheed Baba Ajit Singh Jujhar Singh Memorial College of Pharmacy, Bela, inaugurated the celebrations of National Pharmacy Week in accordance with the guidelines of the Pharmacy Council of India and Punjab Pharmacy Council. This year’s theme is “Swasth Bharat: Combating Against Antimicrobial Resistance.” Director Dr. Shailesh Sharma said that the college has planned a series of activities, including poster presentations, cartoon-making, presentations, Nukkad Natak, Pharma Rally and a panel discussion on antimicrobial resistance. On the first day, students from Saraswati Group of Colleges participated in an awareness lecture on antimicrobial resistance delivered by Dr. Shailesh Sharma and his team. Students were encouraged to actively contribute to antimicrobial stewardship and responsible use of medicines. A poster presentation competition was also organised. Dr. Sandeep Kumar, Dr. Monika Gupta and Dr. Ajay Singh Kushwaha served as judges. Coordinators Mr. Jaskirat Singh and Ms. Barsha Deb successfully conducted the programme.





ਬੇਲਾ ਫਾਰਮੇਸੀ ਕਾਲਜ ਵਿਖੇ ਰਾਸ਼ਟਰੀ ਫਾਰਮੇਸੀ ਹਫ਼ਤੇ ਦੀ ਸ਼ੁਰੂਆਤ

ਫਾਰਮੇਸੀ ਕੌਂਸਲ ਆਫ਼ ਇੰਡੀਆ ਅਤੇ ਪੰਜਾਬ ਫਾਰਮੇਸੀ ਕੌਂਸਲ ਦੀਆਂ ਹਦਾਇਤਾਂ ਅਨੁਸਾਰ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ਼ ਫਾਰਮੇਸੀ, ਬੇਲਾ ਵਿਖੇ ਰਾਸ਼ਟਰੀ ਫਾਰਮੇਸੀ ਹਫ਼ਤੇ ਦੀ ਸ਼ੁਰੂਆਤ ਕੀਤੀ ਗਈ। ਇਸ ਸਾਲ ਹਫ਼ਤੇ ਦਾ ਵਿਸ਼ਾ “ਸਵਸਥ ਭਾਰਤ: ਐਂਟੀਮਾਈਕ੍ਰੋਬੀਅਲ ਰਜ਼ਿਸਟੈਂਸ ਵਿਰੁੱਧ ਜੰਗ” ਰੱਖਿਆ ਗਿਆ ਹੈ। ਕਾਲਜ ਦੇ ਡਾਇਰੈਕਟਰ ਡਾ. ਸ਼ੈਲੇਸ਼ ਸ਼ਰਮਾ ਨੇ ਦੱਸਿਆ ਕਿ ਹਫ਼ਤੇ ਦੌਰਾਨ ਪੋਸਟਰ ਪ੍ਰਦਰਸ਼ਨੀ, ਕਾਰਟੂਨ ਮੇਕਿੰਗ, ਪ੍ਰਜ਼ੈਂਟੇਸ਼ਨ, ਨੁੱਕੜ ਨਾਟਕ, ਫਾਰਮਾ ਰੈਲੀ ਅਤੇ ਐਂਟੀਮਾਈਕ੍ਰੋਬੀਅਲ ਰਜ਼ਿਸਟੈਂਸ ਸਬੰਧੀ ਪੈਨਲ ਚਰਚਾ ਸਮੇਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਪਹਿਲੇ ਦਿਨ ਸਰਸਵਤੀ ਗਰੁੱਪ ਆਫ਼ ਕਾਲਜਿਜ਼ ਦੇ ਵਿਦਿਆਰਥੀਆਂ ਨੂੰ ਐਂਟੀਮਾਈਕ੍ਰੋਬੀਅਲ ਰਜ਼ਿਸਟੈਂਸ ਬਾਰੇ ਡਾ. ਸ਼ੈਲੇਸ਼ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਜਾਗਰੂਕਤਾ ਭਾਸ਼ਣ ਦਿੱਤਾ ਗਿਆ। ਇਸ ਮੌਕੇ ਪੋਸਟਰ ਪ੍ਰਦਰਸ਼ਨੀ ਮੁਕਾਬਲਾ ਵੀ ਕਰਵਾਇਆ ਗਿਆ। ਡਾ. ਸੰਦੀਪ ਕੁਮਾਰ, ਡਾ. ਮੋਨਿਕਾ ਗੁਪਤਾ ਅਤੇ ਡਾ. ਅਜੈ ਸਿੰਘ ਕੁਸ਼ਵਾਹਾ ਨੇ ਜੱਜਾਂ ਵਜੋਂ ਭੂਮਿਕਾ ਨਿਭਾਈ। ਪ੍ਰੋਗਰਾਮ ਦੇ ਕੋਆਰਡੀਨੇਟਰ ਜਸਕੀਰਤ ਸਿੰਘ ਅਤੇ ਮਿਸ ਬਰਸ਼ਾ ਦੇਬ ਨੇ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ।

बेला फार्मेसी कॉलेज में राष्ट्रीय फार्मेसी सप्ताह का शुभारंभ

बेला (रूपनगर): फार्मेसी काउंसिल ऑफ इंडिया एवं पंजाब फार्मेसी काउंसिल के दिशा-निर्देशों के अनुसार अमर शहीद बाबा अजीत सिंह जुझार सिंह मेमोरियल कॉलेज ऑफ फार्मेसी, बेला में राष्ट्रीय फार्मेसी सप्ताह का शुभारंभ किया गया। इस वर्ष सप्ताह का विषय “स्वस्थ भारत: एंटीमाइक्रोबियल रेजिस्टेंस के विरुद्ध संघर्ष” रखा गया है। कॉलेज के निदेशक डॉ. शैलेश शर्मा ने बताया कि सप्ताह के दौरान पोस्टर प्रस्तुति, कार्टून मेकिंग, प्रेजेंटेशन, नुक्कड़ नाटक, फार्मा रैली तथा एंटीमाइक्रोबियल रेजिस्टेंस पर पैनल डिस्कशन सहित विभिन्न गतिविधियां आयोजित की जाएंगी। पहले दिन सरस्वती ग्रुप ऑफ कॉलेजेज के विद्यार्थियों के लिए एंटीमाइक्रोबियल रेजिस्टेंस पर जागरूकता व्याख्यान आयोजित किया गया, जिसमें डॉ. शैलेश शर्मा एवं उनकी टीम ने विद्यार्थियों को एंटीमाइक्रोबियल स्ट्यूवर्डशिप के प्रति जागरूक किया। इस अवसर पर पोस्टर प्रस्तुति प्रतियोगिता भी आयोजित हुई। डॉ. संदीप कुमार, डॉ. मोनिका गुप्ता एवं डॉ. अजय सिंह कुशवाहा ने निर्णायक की भूमिका निभाई। कार्यक्रम के समन्वयक जसकीरत सिंह एवं मिस बरशा देब ने कार्यक्रम को सफलतापूर्वक संपन्न करवाया।