Rotary Club Ropar Central Organizes Blood Donation Camp at Gurudwara Sri Bhatha Sahib
Rotary Club Ropar Central organized a Blood Donation Camp at Gurudwara Sri Bhatha Sahib Ji, with the aim of promoting voluntary blood donation and supporting patients in need. A total of 31 units of blood were collected during the camp. The camp was inaugurated by S. Paramjit Singh Lakhewal, Member SGPC Ropar, in the presence of S. Jasbir Singh, Manager, Gurudwara Bhatha Sahib, and S. Paviter Singh Ji, Head Granthi, Sri Bhatha Sahib. S. Sukhwinder Singh Whisky, former District Congress President, Rupnagar, and representatives of the District Youth Coordination Committee, S. Yashwant Bassi and S. Gurbachan Singh Sodhi, S. Kamaljeet Singh Bawa also attended the programme and appreciated the initiative. The blood collection was carried out by the professional team of Alpha Blood Bank of Surjit Hospital, Ropar, ensuring proper medical supervision and safe donation procedures. Rtn. Dr. Shailesh Sharma, President, Rotary Club Ropar Central, along with Project Chairman Rtn. Rupinder Singh and Rotarians Rtn. Ajmer Singh, Rtn. Kultar Singh, Rtn. Kuljit Singh Saini, Rtn. Amanpreet Singh, and Dr. Harmandeep Singh, actively participated in organizing and coordinating the camp. The organizers expressed gratitude to all blood donors, volunteers, medical staff, and supporters for their valuable contribution. The successful camp reflected Rotary Club Ropar Central’s continued commitment to healthcare and humanitarian service and reinforced the message that voluntary blood donation can help save lives.
ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋਂ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਜੀ ਵਿਖੇ ਖੂਨਦਾਨ ਕੈਂਪ ਆਯੋਜਿਤ
ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋਂ ਸਵੈ-ਇੱਛਤ ਖੂਨਦਾਨ ਨੂੰ ਉਤਸ਼ਾਹਿਤ ਕਰਨ ਅਤੇ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਦੇ ਉਦੇਸ਼ ਨਾਲ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਜੀ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਕੁੱਲ 31 ਯੂਨਿਟ ਖੂਨ ਇਕੱਠਾ ਕੀਤਾ ਗਿਆ। ਕੈਂਪ ਦਾ ਉਦਘਾਟਨ ਸ. ਪਰਮਜੀਤ ਸਿੰਘ ਲੱਖੇਵਾਲ, ਮੈਂਬਰ ਐਸ.ਜੀ.ਪੀ.ਸੀ. ਰੋਪੜ ਨੇ ਕੀਤਾ। ਇਸ ਮੌਕੇ ਸ. ਜਸਬੀਰ ਸਿੰਘ, ਮੈਨੇਜਰ ਗੁਰਦੁਆਰਾ ਭੱਠਾ ਸਾਹਿਬ, ਅਤੇ ਸ. ਪਵਿੱਤਰ ਸਿੰਘ ਜੀ, ਹੈੱਡ ਗ੍ਰੰਥੀ ਸ੍ਰੀ ਭੱਠਾ ਸਾਹਿਬ ਵੀ ਮੌਜੂਦ ਸਨ। ਸ. ਸੁਖਵਿੰਦਰ ਸਿੰਘ ਵਿਸਕੀ, ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ, ਰੂਪਨਗਰ, ਅਤੇ ਜ਼ਿਲ੍ਹਾ ਯੂਥ ਤਾਲਮੇਲ ਕਮੇਟੀ ਦੇ ਨੁਮਾਇੰਦੇ ਸ. ਯਸ਼ਵੰਤ ਬੱਸੀ ਅਤੇ ਸ. ਗੁਰਬਚਨ ਸਿੰਘ ਸੋਢੀ, ਸ. ਕਮਲਜੀਤ ਸਿੰਘ ਬਾਵਾ ਨੇ ਵੀ ਕੈਂਪ ਵਿੱਚ ਸ਼ਿਰਕਤ ਕਰਕੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਖੂਨ ਇਕੱਠਾ ਕਰਨ ਦੀ ਸੇਵਾ ਅਲਫਾ ਬਲੱਡ ਬੈਂਕ, ਸੁਰਜੀਤ ਹਸਪਤਾਲ, ਰੋਪੜ ਦੀ ਮਾਹਿਰ ਟੀਮ ਵੱਲੋਂ ਕੀਤੀ ਗਈ। ਕਲੱਬ ਦੇ ਪ੍ਰਧਾਨ ਰੋਟੇਰੀਅਨ ਡਾ. ਸ਼ੈਲੇਸ਼ ਸ਼ਰਮਾ, ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਰੁਪਿੰਦਰ ਸਿੰਘ ਅਤੇ ਰੋਟੇਰੀਅਨ ਅਜਮੇਰ ਸਿੰਘ, ਕੁਲਤਾਰ ਸਿੰਘ, ਕੁਲਜੀਤ ਸਿੰਘ ਸੈਣੀ, ਅਮਨਪ੍ਰੀਤ ਸਿੰਘ ਅਤੇ ਡਾ. ਹਰਮਨਦੀਪ ਸਿੰਘ ਨੇ ਕੈਂਪ ਦੇ ਆਯੋਜਨ ਵਿੱਚ ਸਰਗਰਮ ਭੂਮਿਕਾ ਨਿਭਾਈ। ਕਲੱਬ ਵੱਲੋਂ ਸਾਰੇ ਖੂਨਦਾਨੀਆਂ, ਵਲੰਟੀਅਰਾਂ, ਮੈਡੀਕਲ ਟੀਮ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਇਹ ਸਫਲ ਕੈਂਪ ਰੋਟਰੀ ਕਲੱਬ ਰੋਪੜ ਸੈਂਟਰਲ ਦੀ ਸਿਹਤ ਅਤੇ ਮਨੁੱਖੀ ਸੇਵਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
रोटरी क्लब रोपड़ सेंट्रल द्वारा गुरुद्वारा श्री भट्ठा साहिब जी में रक्तदान शिविर आयोजित
रोटरी क्लब रोपड़ सेंट्रल द्वारा स्वैच्छिक रक्तदान को प्रोत्साहित करने और जरूरतमंद मरीजों की सहायता के उद्देश्य से गुरुद्वारा श्री भट्ठा साहिब जी में रक्तदान शिविर आयोजित किया गया। शिविर के दौरान कुल 31 यूनिट रक्त एकत्रित किया गया। शिविर का उद्घाटन स. परमजीत सिंह लखेवाल, सदस्य एस.जी.पी.सी. रोपड़ ने किया। इस अवसर पर स. जसबीर सिंह, मैनेजर गुरुद्वारा भट्ठा साहिब, तथा स. पवित्र सिंह जी, हेड ग्रंथी श्री भट्ठा साहिब भी उपस्थित रहे। स. सुखविंदर सिंह व्हिस्की, पूर्व जिला कांग्रेस अध्यक्ष, रूपनगर, तथा जिला युवा तालमेल समिति के प्रतिनिधि स. यशवंत बैंसी और स. गुरबचन सिंह सोढ़ी, स. कमलजीत सिंह बावा ने भी शिविर में शिरकत कर इस नेक पहल की सराहना की। रक्त संग्रह का कार्य अल्फा ब्लड बैंक, सुरजीत अस्पताल, रोपड़ की विशेषज्ञ टीम द्वारा किया गया। क्लब के अध्यक्ष रोटेरियन डॉ. शैलेश शर्मा, प्रोजेक्ट चेयरमैन रोटेरियन रुपिंदर सिंह तथा रोटेरियन अजमेर सिंह, कुलतार सिंह, कुलजीत सिंह सैनी, अमनप्रीत सिंह और डॉ. हरमनदीप सिंह ने शिविर के आयोजन में सक्रिय भूमिका निभाई। क्लब द्वारा सभी रक्तदाताओं, स्वयंसेवकों, मेडिकल टीम और सहयोगियों का आभार व्यक्त किया गया। यह सफल शिविर रोटरी क्लब रोपड़ सेंट्रल की स्वास्थ्य एवं मानव सेवा के प्रति प्रतिबद्धता को दर्शाता है।
