District Governor Ravi Prakash Pays Official Visit to Rotary Club Ropar Central
04/Jun/2026
COP Bela
Total Number of News : 374
Go Back
ਰੋਟਰੀ ਕਲੱਬ ਰੋਪੜ ਸੈਂਟਰਲ ਦੀ ਨਵੀਂ ਕਾਰਜਕਾਰੀ ਨੇ ਸੰਭਾਲਿਆ ਸਾਲ 2026–27 ਦਾ ਕਾਰਜਭਾਰ
ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋਂ ਰੋਟਰੀ ਵਰ੍ਹਾ 2026–27 ਲਈ ਨਵੀਂ ਕਾਰਜਕਾਰੀ ਦਾ ਅਹੁਦਾ ਸੰਭਾਲ ਸਮਾਰੋਹ ਗੁਰਦੁਆਰਾ ਸ੍ਰੀ ਤਿੱਬੀ ਸਾਹਿਬ ਵਿਖੇ ਸ਼ਾਨੋ-ਸ਼ੌਕਤ ਨਾਲ ਆਯੋਜਿਤ ਕੀਤਾ ਗਿਆ। ਇਸ ਮੌਕੇ ਡਾ. ਸ਼ੈਲੇਸ਼ ਸ਼ਰਮਾ ਨੇ ਕਲੱਬ ਦੇ ਪ੍ਰਧਾਨ ਅਤੇ ਸੀਏ ਕਪਿਲ ਵੋਹਰਾ ਨੇ ਕਲੱਬ ਸਕੱਤਰ ਵਜੋਂ ਅਹੁਦਾ ਸੰਭਾਲਿਆ।
ਸਮਾਗਮ ਵਿੱਚ ਕਲੱਬ ਦੇ ਮੈਂਬਰਾਂ ਅਜਮੇਰ ਸਿੰਘ, ਕੁਲਤਾਰ ਸਿੰਘ, ਰੁਮਿੰਦਰ ਸਿੰਘ ਸਮੇਤ ਹੋਰ ਪ੍ਰਮੁੱਖ ਰੋਟੇਰੀਅਨ ਹਾਜ਼ਰ ਸਨ।
ਆਪਣੇ ਸੰਬੋਧਨ ਦੌਰਾਨ ਪ੍ਰਧਾਨ ਡਾ. ਸ਼ੈਲੇਸ਼ ਸ਼ਰਮਾ ਨੇ ਕਿਹਾ ਕਿ ਕਲੱਬ ਸਮਾਜ ਸੇਵਾ ਦੀ ਭਾਵਨਾ ਨਾਲ ਵਾਤਾਵਰਣ ਸੰਭਾਲ, ਸਿੱਖਿਆ, ਹੁਨਰ ਵਿਕਾਸ, ਮਹਿਲਾ ਸਸ਼ਕਤੀਕਰਨ, ਸਿਹਤ ਸੇਵਾਵਾਂ ਅਤੇ ਕਲੱਬ ਦੇ ਪ੍ਰਮੁੱਖ ਰੋਟਰੀ ਨਰਸਰੀ ਪ੍ਰੋਜੈਕਟ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਏਗਾ। ਉਨ੍ਹਾਂ ਕਿਹਾ ਕਿ ਨਵੀਂ ਟੀਮ ਸਮਰਪਣ, ਸਾਂਝੇ ਯਤਨਾਂ ਅਤੇ ਸੇਵਾ ਭਾਵਨਾ ਨਾਲ ਖੇਤਰ ਵਿੱਚ ਸਕਾਰਾਤਮਕ ਅਤੇ ਸਥਾਈ ਸਮਾਜਿਕ ਬਦਲਾਅ ਲਿਆਉਣ ਲਈ ਵਚਨਬੱਧ ਹੈ।
ਇਸ ਮੌਕੇ ਸਹਾਇਕ ਗਵਰਨਰ ਡਾ. ਨਮ੍ਰਿਤਾ ਪਰਮਾਰ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸਫਲ ਅਤੇ ਸੇਵਾ-ਸਮਰਪਿਤ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਰੋਟਰੀ ਕਲੱਬ ਰੋਪੜ ਸੈਂਟਰਲ ਰੋਟਰੀ ਦੇ ਆਦਰਸ਼ "Service Above Self" (ਸੇਵਾ ਸਭ ਤੋਂ ਉੱਪਰ) ਨੂੰ ਅਮਲ ਵਿੱਚ ਲਿਆਂਦੇ ਹੋਏ ਸਮਾਜ ਭਲਾਈ ਲਈ ਨਵੀਆਂ ਅਤੇ ਲੋਕ-ਹਿਤੈਸ਼ੀ ਪਹਿਲਾਂ ਜਾਰੀ ਰੱਖੇਗਾ।
रोटरी क्लब रोपड़ सेंट्रल ने वर्ष 2026–27 के लिए नई कार्यकारिणी का किया पदभार ग्रहण
रोटरी क्लब रोपड़ सेंट्रल ने रोटरी वर्ष 2026–27 के लिए अपनी नई कार्यकारिणी का पदभार ग्रहण समारोह गुरुद्वारा श्री तिब्बी साहिब में गरिमापूर्ण ढंग से आयोजित किया। इस अवसर पर डॉ. शैलेश शर्मा ने क्लब के अध्यक्ष तथा सीए कपिल वोहरा ने क्लब सचिव के रूप में पदभार संभाला।
समारोह में क्लब के सदस्य अजीत सिंह, कुलतार सिंह, रुमिंदर सिंह सहित अनेक गणमान्य रोटेरियन उपस्थित रहे।
अपने संबोधन में अध्यक्ष डॉ. शैलेश शर्मा ने कहा कि क्लब समाज सेवा की भावना के साथ पर्यावरण संरक्षण, शिक्षा, कौशल विकास, महिला सशक्तिकरण, स्वास्थ्य सेवाओं तथा क्लब की प्रमुख रोटरी नर्सरी परियोजना को और अधिक प्रभावी ढंग से आगे बढ़ाएगा। उन्होंने कहा कि नई टीम समर्पण, पारदर्शिता और सामूहिक प्रयासों के माध्यम से क्षेत्र में सकारात्मक एवं स्थायी सामाजिक परिवर्तन लाने के लिए प्रतिबद्ध है।
इस अवसर पर सहायक गवर्नर डॉ. नम्रिता परमार ने नवनियुक्त पदाधिकारियों को बधाई देते हुए उनके सफल एवं सेवा-समर्पित कार्यकाल की शुभकामनाएँ दीं। उन्होंने विश्वास व्यक्त किया कि रोटरी क्लब रोपड़ सेंट्रल रोटरी के आदर्श वाक्य "सेवा ही सर्वोपरि" (Service Above Self) को सार्थक करते हुए समाजहित में नवाचारपूर्ण एवं जनकल्याणकारी परियोजनाओं का सफलतापूर्वक संचालन करेगा।
Rotary Club Ropar Central inducted its new leadership for Rotary Year 2026–27. Dr Shailesh Sharma assumed charge as President.
Rotary Club Ropar Central inducted its new leadership for Rotary Year 2026–27 at Gurdwara Sri Tibbi Sahib. Dr. Shailesh Sharma assumed charge as President and CA Kapil Vohra as Secretary. Assistant Governor Dr. Namrata Parmar congratulated the new team. Dr. Sharma pledged to focus on environment, education, healthcare, women empowerment, skill development, and the Rotary Nursery project.