Campus News

Go Back

Mega Placement Drive Conducted at College of Pharmacy Bela



Amar Shaheed Baba Ajit Singh Jujhar Singh Memorial College of Pharmacy, Bela (An Autonomous College), successfully organized a placement drive for final-year students. Several leading pharmaceutical companies participated in the recruitment process, providing excellent career opportunities to aspiring pharmacists. During the placement drive, Abryl Pharmaceuticals selected 12 students, Sentiss Pharma selected 16 students, Lavanya Pharmaceuticals selected 5 students, Mace Pharmaceuticals selected 5 students, Mace Biotech selected 6 students, and Vorick Analyticals selected 6 students. Director Dr. Shailesh Sharma expressed his gratitude to all the participating pharmaceutical companies for visiting the campus and interviewing the students. He stated that such placement initiatives help bridge the gap between academic learning and industry requirements while enhancing students' career prospects. The successful conduct of the placement drive was coordinated by Ms. Barsha Deb, Dr. Neelam Sharma, and Ms. Punam Gaba, who ensured all necessary arrangements and facilities for the smooth execution of the recruitment process. The event concluded on a positive note, reflecting the institution's commitment to providing quality education and promising career opportunities to its students.




ਬੇਲਾ ਫਾਰਮੇਸੀ ਕਾਲਜ ਵਿੱਚ ਮੇਗਾ ਪਲੇਸਮੈਂਟ ਡਰਾਈਵ ਦਾ ਸਫਲ ਆਯੋਜਨ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ਼ ਫਾਰਮੇਸੀ, ਬੇਲਾ (ਇੱਕ ਸਵੈ-ਸ਼ਾਸ਼ਿਤ ਕਾਲਜ) ਵਿੱਚ ਅੰਤਿਮ ਸਾਲ ਦੇ ਵਿਦਿਆਰਥੀਆਂ ਲਈ ਮੇਗਾ ਪਲੇਸਮੈਂਟ ਡਰਾਈਵ ਦਾ ਸਫਲ ਆਯੋਜਨ ਕੀਤਾ ਗਿਆ। ਇਸ ਭਰਤੀ ਪ੍ਰਕਿਰਿਆ ਵਿੱਚ ਕਈ ਪ੍ਰਮੁੱਖ ਫਾਰਮਾਸਿਊਟੀਕਲ ਕੰਪਨੀਆਂ ਨੇ ਭਾਗ ਲਿਆ ਅਤੇ ਵਿਦਿਆਰਥੀਆਂ ਨੂੰ ਸ਼ਾਨਦਾਰ ਕਰੀਅਰ ਮੌਕੇ ਪ੍ਰਦਾਨ ਕੀਤੇ। ਸ ਪਲੇਸਮੈਂਟ ਡਰਾਈਵ ਦੌਰਾਨ ਅਬ੍ਰਿਲ ਫਾਰਮਾਸਿਊਟੀਕਲਜ਼ ਨੇ 12 ਵਿਦਿਆਰਥੀਆਂ ਦਾ ਚੋਣ ਕੀਤੀ, ਸੈਂਟਿਸ ਫਾਰਮਾ ਨੇ 16 ਵਿਦਿਆਰਥੀਆਂ ਦਾ, ਲਾਵਣਿਆ ਫਾਰਮਾਸਿਊਟੀਕਲਜ਼ ਨੇ 5 ਵਿਦਿਆਰਥੀਆਂ ਦਾ, ਮੇਸ ਫਾਰਮਾਸਿਊਟੀਕਲਜ਼ ਨੇ 5 ਵਿਦਿਆਰਥੀਆਂ ਦਾ, ਮੇਸ ਬਾਇਓਟੈਕ ਨੇ 6 ਵਿਦਿਆਰਥੀਆਂ ਦਾ ਅਤੇ ਵੋਰਿਕ ਐਨਾਲਿਟਿਕਲਜ਼ ਨੇ 6 ਵਿਦਿਆਰਥੀਆਂ ਦਾ ਚੋਣ ਕੀਤਾ। ਕਾਲਜ ਦੇ ਡਾਇਰੈਕਟਰ ਡਾ. ਸ਼ੈਲੇਸ਼ ਸ਼ਰਮਾ ਨੇ ਸਾਰੀਆਂ ਭਾਗ ਲੈਣ ਵਾਲੀਆਂ ਫਾਰਮਾਸਿਊਟੀਕਲ ਕੰਪਨੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਪਲੇਸਮੈਂਟ ਗਤੀਵਿਧੀਆਂ ਅਕਾਦਮਿਕ ਗਿਆਨ ਅਤੇ ਉਦਯੋਗ ਦੀਆਂ ਲੋੜਾਂ ਵਿਚਕਾਰ ਦੇ ਅੰਤਰ ਨੂੰ ਘਟਾਉਂਦੀਆਂ ਹਨ ਅਤੇ ਵਿਦਿਆਰਥੀਆਂ ਦੇ ਕਰੀਅਰ ਨੂੰ ਨਵੀਂ ਦਿਸ਼ਾ ਦਿੰਦੀਆਂ ਹਨ। ਇਸ ਪਲੇਸਮੈਂਟ ਡਰਾਈਵ ਦੇ ਸਫਲ ਆਯੋਜਨ ਵਿੱਚ ਮਿਸ ਬਰਸ਼ਾ ਦੇਵ, ਡਾ. ਨੀਲਮ ਸ਼ਰਮਾ ਅਤੇ ਮਿਸ ਪੁਨਮ ਗਾਬਾ ਦਾ ਵਿਸ਼ੇਸ਼ ਯੋਗਦਾਨ ਰਿਹਾ, ਜਿਨ੍ਹਾਂ ਨੇ ਸਾਰੀਆਂ ਜਰੂਰੀ ਵਿਵਸਥਾਵਾਂ ਨੂੰ ਯਕੀਨੀ ਬਣਾਉਂਦੇ ਹੋਏ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਸੰਪੰਨ ਕੀਤਾ। ਪ੍ਰੋਗਰਾਮ ਦਾ ਸਮਾਪਨ ਸਕਾਰਾਤਮਕ ਮਾਹੌਲ ਵਿੱਚ ਹੋਇਆ, ਜੋ ਸੰਸਥਾ ਦੀ ਗੁਣਵੱਤਾ ਵਾਲੀ ਸਿੱਖਿਆ ਅਤੇ ਵਿਦਿਆਰਥੀਆਂ ਨੂੰ ਵਧੀਆ ਕਰੀਅਰ ਮੌਕੇ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।


बेला फार्मेसी कॉलेज में मेगा प्लेसमेंट ड्राइव का सफल आयोजन
अमर शहीद बाबा अजीत सिंह जुझार सिंह मेमोरियल कॉलेज ऑफ फार्मेसी, बेला में अंतिम वर्ष के विद्यार्थियों के लिए मेगा प्लेसमेंट ड्राइव का सफल आयोजन किया गया। इस भर्ती प्रक्रिया में कई प्रमुख फार्मास्युटिकल कंपनियों ने भाग लिया और विद्यार्थियों को उत्कृष्ट करियर अवसर प्रदान किए। इस प्लेसमेंट ड्राइव के दौरान अब्रिल फार्मास्युटिकल्स ने 12 विद्यार्थियों का चयन किया, सेंटिस फार्मा ने 16 विद्यार्थियों का, लावण्या फार्मास्युटिकल्स ने 5 विद्यार्थियों का, मेस फार्मास्युटिकल्स ने 5 विद्यार्थियों का, मेस बायोटेक ने 6 विद्यार्थियों का तथा वोरिक एनालिटिकल्स ने 6 विद्यार्थियों का चयन किया। कॉलेज के निदेशक डॉ. शैलेश शर्मा ने सभी भाग लेने वाली फार्मास्युटिकल कंपनियों का आभार व्यक्त करते हुए कहा कि इस प्रकार की प्लेसमेंट गतिविधियाँ शैक्षणिक ज्ञान और उद्योग की आवश्यकताओं के बीच की दूरी को कम करती हैं तथा विद्यार्थियों के करियर को नई दिशा प्रदान करती हैं। इस प्लेसमेंट ड्राइव के सफल आयोजन में सुश्री बरशा देव, डॉ. नीलम शर्मा और सुश्री पुनम गाबा का विशेष योगदान रहा, जिन्होंने सभी आवश्यक व्यवस्थाएँ सुनिश्चित कर कार्यक्रम को सुचारू रूप से संपन्न कराया। कार्यक्रम का समापन सकारात्मक वातावरण में हुआ, जो संस्थान की गुणवत्ता शिक्षा एवं बेहतर करियर अवसर प्रदान करने की प्रतिबद्धता को दर्शाता है।