Campus News

Go Back

Bela Pharmacy College hosts seminar on the teachings of Sri Guru Tegh Bahadur Ji



Amar Shaheed Baba Ajit Singh Jujhar Singh Memorial College of Pharmacy, Bela, organized a seminar to commemorate the 350th Shaheedi Diwas (martyrdom day) of Sri Guru Tegh Bahadur Ji. The event aimed to enlighten students about the life, teachings, and sacrifices of the revered Guru, known as “Hind Di Chadar.” Dr. Maminder Pal Singh, Principal of Sahibzada Jujhar Singh Gurmat Missionary College, Chhota Kalan, Ropar, delivered a thought-provoking lecture highlighting various inspiring incidents (prasangs) from Guru Tegh Bahadur Ji’s life. He emphasized the Guru’s message of courage, compassion, and steadfast commitment to truth and religious freedom. His address deeply resonated with students and faculty, encouraging them to adopt these values in their personal and professional lives. Dr. Shailesh Sharma, Director of the College, extended a warm welcome to the guest speaker and attendees. In his address, he urged students to embody the selfless spirit and moral strength exemplified by Guru Ji. The seminar concluded with a heartfelt vote of thanks proposed by Mr. Sharanpreet Singh, expressing gratitude to the speaker and participants for making the event successful.


ਬੇਲਾ ਫਾਰਮੇਸੀ ਕਾਲਜ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ’ਤੇ ਸੈਮੀਨਾਰ ਦਾ ਆਯੋਜਨ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰਿਅਲ ਕਾਲਜ ਆਫ ਫਾਰਮੇਸੀ, ਬੇਲਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੀ ਯਾਦ ਵਿੱਚ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਬਲਿਦਾਨਾਂ ਬਾਰੇ ਪ੍ਰੇਰਿਤ ਕਰਨਾ ਸੀ। ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤ ਮਿਸ਼ਨਰੀ ਕਾਲਜ, ਛੋਟਾ ਕਲਾਂ, ਰੂਪਨਗਰ ਦੇ ਪ੍ਰਿੰਸੀਪਲ ਡਾ. ਮਮਿੰਦਰ ਪਾਲ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ’ਤੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਗੁਰੂ ਜੀ ਦੇ ਜੀਵਨ ਦੇ ਵੱਖ-ਵੱਖ ਪ੍ਰਸੰਗਾਂ ਅਤੇ ਉਨ੍ਹਾਂ ਦੀ ਹਿੰਮਤ, ਦਇਆ, ਸਚਾਈ ਅਤੇ ਧਾਰਮਿਕ ਆਜ਼ਾਦੀ ਪ੍ਰਤੀ ਨਿਸ਼ਠਾ ਉੱਤੇ ਚਾਨਣ ਪਾਇਆ। ਉਨ੍ਹਾਂ ਦੀ ਪ੍ਰੇਰਣਾਮਈ ਗੱਲਬਾਤ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਮਨਾਂ ’ਤੇ ਡੂੰਘਾ ਅਸਰ ਛੱਡਿਆ। ਕਾਲਜ ਦੇ ਨਿਰਦੇਸ਼ਕ ਡਾ. ਸ਼ੈਲੇਸ਼ ਸ਼ਰਮਾ ਨੇ ਮੁੱਖ ਮਹਿਮਾਨ ਅਤੇ ਸਾਰੇ ਹਾਜ਼ਰ ਵਿਅਕਤੀਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਗੁਰੂ ਜੀ ਦੀ ਨਿਸ਼ਕਾਮ ਭਾਵਨਾ ਅਤੇ ਨੈਤਿਕ ਪੱਕੇਪਣ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਸ਼੍ਰੀ ਸ਼ਰਨਪ੍ਰੀਤ ਸਿੰਘ ਨੇ ਵਕਤਾ ਅਤੇ ਸਾਰੇ ਸ਼੍ਰੋਤਿਆਂ ਦਾ ਧੰਨਵਾਦ ਕੀਤਾ।
बेला फार्मेसी कॉलेज में श्री गुरु तेग बहादुर जी की शिक्षाओं पर संगोष्ठी का आयोजन

अमर शहीद बाबा अजीत सिंह जुझार सिंह मेमोरियल कॉलेज ऑफ़ फार्मेसी, बेला द्वारा श्री गुरु तेग बहादुर जी के 350वें शहीदी दिवस के उपलक्ष्य में एक संगोष्ठी का आयोजन किया गया। इस कार्यक्रम का उद्देश्य विद्यार्थियों को गुरु जी के जीवन, शिक्षाओं और उनके महान बलिदान से प्रेरित करना था। साहिबज़ादा जुझार सिंह गुरमत मिशनरी कॉलेज, छोटा कलां, रूपनगर के प्राचार्य डॉ. ममिंदर पाल सिंह ने श्री गुरु तेग बहादुर जी के जीवन पर प्रेरणादायक व्याख्यान प्रस्तुत किया। उन्होंने गुरु जी के जीवन के विभिन्न प्रसंगों और उनके साहस, करुणा तथा सच्चाई और धार्मिक स्वतंत्रता के प्रति उनकी निष्ठा पर प्रकाश डाला। उनका वक्तव्य विद्यार्थियों और शिक्षकों के हृदय को गहराई से स्पर्श कर गया तथा सभी को इन मूल्यों को अपने जीवन में अपनाने के लिए प्रेरित किया। कॉलेज के निदेशक डॉ. शैलेश शर्मा ने मुख्य अतिथि और सभी प्रतिभागियों का स्वागत किया। उन्होंने विद्यार्थियों से गुरु जी की नि:स्वार्थ भावना और नैतिक दृढ़ता को अपने जीवन का हिस्सा बनाने का आग्रह किया। कार्यक्रम के अंत में श्री शरणप्रीत सिंह ने वक्ता और उपस्थित सभी लोगों का हार्दिक धन्यवाद प्रकट किया।