BELA Pharmacy College Concludes DBT-Supported Popular Lecture Series
BELA College of Pharmacy Celebrates World Pharmacist Day with Zeal and Knowledge
Total Number of News : 341
PHARMACY COLLEGE BELA CELEBRATE THE WORLD FOOD DAY

Amar Shaheed Baba Ajit Singh Jujhar Singh Memorial College of Pharmacy, Bela, celebrated Food Day on October 15, 2025. The event was organized to spread awareness about healthy eating and the importance of food in our daily life. All the students took keen interest in this event. Variety of food items were prepared and showcased by students. Students also discussed how food plays a major role in building a healthy society. The program helped everyone understand that small changes in our eating habits can make a big difference in our health and environment. Certificates and prizes are distributed to all the winners. Director of the college Dr. Shailesh Sharma encouraged students to eat healthy food and avoid food waste. The program was well coordinated by the Department of Pharmaceutical Chemistry.
ਫਾਰਮੇਸੀ ਕਾਲਜ ਬੇਲਾ ਨੇ ਵਿਸ਼ਵ ਭੋਜਨ ਦਿਵਸ ਮਨਾਇਆ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੇਮੋਰੀਅਲ ਕਾਲਜ ਆਫ ਫਾਰਮੇਸੀ, ਬੇਲਾ ਵੱਲੋਂ 15 ਅਕਤੂਬਰ 2025 ਨੂੰ ਫੂਡ ਡੇ ਮਨਾਇਆ ਗਿਆ। ਇਸ ਸਮਾਰੋਹ ਦਾ ਉਦੇਸ਼ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਅਤੇ ਰੋਜ਼ਾਨਾ ਜੀਵਨ ਵਿੱਚ ਭੋਜਨ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਉਣਾ ਸੀ। ਸਾਰੇ ਵਿਦਿਆਰਥੀਆਂ ਨੇ ਇਸ ਸਮਾਰੋਹ ਵਿੱਚ ਵੱਡੀ ਰੁਚੀ ਦਿਖਾਈ। ਵਿਦਿਆਰਥੀਆਂ ਵੱਲੋਂ ਵੱਖ-ਵੱਖ ਖਾਣ-ਪੀਣ ਪਦਾਰਥ ਤਿਆਰ ਕਰਕੇ ਪ੍ਰਦਰਸ਼ਿਤ ਕੀਤੇ ਗਏ। ਵਿਦਿਆਰਥੀਆਂ ਨੇ ਇਹ ਵੀ ਚਰਚਾ ਕੀਤੀ ਕਿ ਕਿਸ ਤਰ੍ਹਾਂ ਸਿਹਤਮੰਦ ਖੁਰਾਕ ਇੱਕ ਤੰਦਰੁਸਤ ਸਮਾਜ ਦੀ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਂਦੀ ਹੈ। ਇਸ ਪ੍ਰੋਗਰਾਮ ਨੇ ਸਭ ਨੂੰ ਸਮਝਾਇਆ ਕਿ ਖਾਣ-ਪੀਣ ਦੀਆਂ ਆਦਤਾਂ ਵਿੱਚ ਛੋਟੇ-ਛੋਟੇ ਬਦਲਾਅ ਸਾਡੇ ਸਿਹਤ ਅਤੇ ਵਾਤਾਵਰਣ ਦੋਵਾਂ ਲਈ ਫਾਇਦਾਮੰਦ ਹੋ ਸਕਦੇ ਹਨ। ਜਿਤੂਆਂ ਨੂੰ ਸਰਟੀਫਿਕੇਟ ਅਤੇ ਇਨਾਮ ਵੰਡੇ ਗਏ। ਕਾਲਜ ਦੇ ਡਾਇਰੈਕਟਰ ਡਾ. ਸ਼ੈਲੇਸ਼ ਸ਼ਰਮਾ ਨੇ ਵਿਦਿਆਰਥੀਆਂ ਨੂੰ ਸਿਹਤਮੰਦ ਭੋਜਨ ਖਾਣ ਅਤੇ ਭੋਜਨ ਦੀ ਬਰਬਾਦੀ ਤੋਂ ਬਚਣ ਲਈ ਪ੍ਰੇਰਿਤ ਕੀਤਾ। ਇਹ ਪ੍ਰੋਗਰਾਮ ਫਾਰਮਾਸਿਊਟੀਕਲ ਕੈਮਿਸਟਰੀ ਵਿਭਾਗ ਵੱਲੋਂ ਸੁਚੱਜੇ ਢੰਗ ਨਾਲ ਸੰਯੋਜਿਤ ਕੀਤਾ ਗਿਆ।
फार्मेसी कॉलेज बेला में विश्व खाद्य दिवस मनाया गया
अमर शहीद बाबा अजीत सिंह जुझार सिंह मेमोरियल कॉलेज ऑफ फार्मेसी, बेला में 15 अक्टूबर 2025 को फूड डे मनाया गया। इस कार्यक्रम का उद्देश्य छात्रों में स्वस्थ भोजन की आदतों और हमारे दैनिक जीवन में भोजन के महत्व के प्रति जागरूकता फैलाना था। सभी छात्रों ने इस कार्यक्रम में बड़ी रुचि दिखाई। छात्रों द्वारा विभिन्न प्रकार के व्यंजन तैयार कर प्रदर्शित किए गए। विद्यार्थियों ने इस पर भी चर्चा की कि किस प्रकार भोजन एक स्वस्थ समाज के निर्माण में महत्वपूर्ण भूमिका निभाता है। इस कार्यक्रम ने सभी को यह समझने में मदद की कि हमारी खाने की आदतों में छोटे-छोटे बदलाव हमारे स्वास्थ्य और पर्यावरण पर बड़ा प्रभाव डाल सकते हैं। विजेताओं को प्रमाण पत्र और पुरस्कार वितरित किए गए। कॉलेज के निदेशक डॉ. शैलेश शर्मा ने छात्रों को स्वस्थ भोजन करने और भोजन की बर्बादी से बचने के लिए प्रेरित किया। यह कार्यक्रम फार्मास्यूटिकल केमिस्ट्री विभाग द्वारा सफलतापूर्वक आयोजित किया गया।