Campus News

Go Back

COLLEGE OF PHARMACY STARTS WEEKLONG ORIENTATION PROGRAMME FOR NEW STUDENTS



Amar Shaheed Baba Ajit Singh Jujhar Singh Memorial College of Pharmacy (An Autonomous College) Bela, started weeklong orientation programme 2025-26 for the new batch 2025-29 of Bachelor of Pharmacy and science ( B. Pharmacy and B.Sc MLS) students on 21st July to 25th July. The programme included around 150+ students enrolled in B.Pharmacy programme. The college is conducting orientation programme every year for new batches of students. The Orientation programme is envisaged to help students transition into their new academic environment & role and align expectations to the values that COP, Bela upholds as an Institute. The event started with lighting of the ceremonial lamp by Dr. (Prof.) Shailesh Sharma, Director College of Pharmacy, and Bela. Co-ordinator Dr. (Prof.) Satnam Singh, HOD (Department of Pharmacognosy) organized the orientation programme highlighted the aim and objectives of the programme. He told this program is designed to help incoming students transition into college life by introducing them to the campus, faculty, staff, and academic resources. It also provides opportunities for them to meet classmates and learn about student life, clubs, and other extracurricular activities. In his keynote adress Dr. (Prof.) Shailesh Sharma, Director apprised the students about the rich legacy and glorious past of Institute and complemented them for choosing COP, Bela for their bright future. He assured the students that they will learn from the best of sources as the college has faculty and facilities of the highest repute. He gave a very warm welcome to the newly enrolled students and encouraged them to keep up the rich legacy of the institute with their hard work and achievements. On the first day of the programme new students visted department of Pharmaceutics and Pharmaceutical chemistry. Dr. Neha Sharma explained new research techniques being undertaken in Pharmaceutics depatment. In Pharmaceutical chemistry lab, Professor Manpreet Kaur and Professor Pooja apprised the students of tools and techniques being used. For the amusement of students– a special session ‘Tell Your Story’for new students was organised by Professor Ramandeep Kaur and Professor Ravina. In this session students shared their best thoughts and memories in pleasant and fun-filled enviroment. On Second day, the focus shifted to personal wellness and productivity. Mr. Raj Kumar, a renowned motivational speaker and life coach, conducted an engaging lecture on stress and time management. He emphasized the importance of self-awareness, prioritization, and building resilience in academic life. Through real-life anecdotes and interactive techniques, Mr. Kumar inspired students to cultivate healthy routines and mindsets essential for thriving in higher education. In the evening session Professor Sandeep Kaur explained the ethical challenges in pharmacy profession and how to overcome these challenges.




ਨਵੇਂ ਵਿਦਿਆਰਥੀਆਂ ਲਈ ਫਾਰਮੈਸੀ ਕਾਲਜ ਵੱਲੋਂ ਹਫ਼ਤਾਵਾਰੀ ਓਰੀਐਂਟੇਸ਼ਨ ਪ੍ਰੋਗਰਾਮ ਦੀ ਸ਼ੁਰੂਆਤ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰਿਯਲ ਕਾਲਜ ਆਫ ਫਾਰਮੈਸੀ (ਇੱਕ ਸਵੈ-ਸ਼ਾਸਿਤ ਸੰਸਥਾ), ਬੇਲਾ ਨੇ ਨਵੇਂ ਬੈਚ 2025-29 ਦੇ ਬੀ.ਫਾਰਮੈਸੀ ਅਤੇ ਬੀ.ਐਸਸੀ ਐੱਮਐਲਐੱਸ ਵਿਦਿਆਰਥੀਆਂ ਲਈ 21 ਜੁਲਾਈ ਤੋਂ 25 ਜੁਲਾਈ ਤੱਕ ਇੱਕ ਹਫ਼ਤੇ ਲੰਬਾ ਓਰੀਐਂਟੇਸ਼ਨ ਪ੍ਰੋਗਰਾਮ ਸ਼ੁਰੂ ਕੀਤਾ। ਇਸ ਪ੍ਰੋਗਰਾਮ ਵਿੱਚ 150 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਇਹ ਪ੍ਰੋਗਰਾਮ ਹਰ ਸਾਲ ਨਵੇਂ ਵਿਦਿਆਰਥੀਆਂ ਦੀ ਸਹੂਲਤ ਲਈ ਕਰਵਾਇਆ ਜਾਂਦਾ ਹੈ ਤਾਂ ਜੋ ਉਹ ਕਾਲਜ ਦੇ ਨਵੇਂ ਅਕਾਦਮਿਕ ਵਾਤਾਵਰਣ ਵਿੱਚ ਜਲਦੀ ਘੁਲ ਮਿਲ ਸਕਣ ਅਤੇ COP, ਬੇਲਾ ਦੇ ਮੁਲਿਆਂ ਨੂੰ ਸਮਝ ਸਕਣ। ਪ੍ਰੋਗਰਾਮ ਦੀ ਸ਼ੁਰੂਆਤ ਡਾਇਰੈਕਟਰ ਡਾ. (ਪ੍ਰੋ.) ਸ਼ੈਲੇਸ਼ ਸ਼ਰਮਾ ਵੱਲੋਂ ਪਰੰਪਰਾਗਤ ਦੀਪ ਪਰਜਵਲਨ ਰਾਹੀਂ ਕੀਤੀ ਗਈ। ਸੰਯੋਜਕ ਡਾ. (ਪ੍ਰੋ.) ਸਤਨਾਮ ਸਿੰਘ, ਹੈਡ (ਡਿਪਾਰਟਮੈਂਟ ਆਫ ਫਾਰਮਾਕੋਗਨੋਸੀ) ਨੇ ਪ੍ਰੋਗਰਾਮ ਦੇ ਉਦੇਸ਼ ਅਤੇ ਲਕਸ਼ ਦਰਸਾਏ। ਉਨ੍ਹਾਂ ਨੇ ਵਿਆਖਿਆ ਦਿੱਤੀ ਕਿ ਇਹ ਪ੍ਰੋਗਰਾਮ ਨਵੇਂ ਆਉਣ ਵਾਲੇ ਵਿਦਿਆਰਥੀਆਂ ਨੂੰ ਕੈਂਪਸ, ਫੈਕਲਟੀ, ਸਟਾਫ ਅਤੇ ਅਕਾਦਮਿਕ ਸਰੋਤਾਂ ਨਾਲ ਜਾਣੂ ਕਰਾਉਂਦਾ ਹੈ। ਇਹ ਉਨ੍ਹਾਂ ਨੂੰ ਆਪਣਿਆਂ ਸਾਥੀਆਂ ਨੂੰ ਮਿਲਣ, ਵਿਦਿਆਰਥੀ ਜੀਵਨ, ਕਲੱਬ ਅਤੇ ਹੋਰ ਐਕਸਟਰਾ ਕਰਿਕੂਲਰ ਗਤੀਵਿਧੀਆਂ ਬਾਰੇ ਜਾਣਨ ਦਾ ਮੌਕਾ ਵੀ ਦਿੰਦਾ ਹੈ। ਮੁੱਖ ਭਾਸਣ ਵਿੱਚ ਡਾ. (ਪ੍ਰੋ.) ਸ਼ੈਲੇਸ਼ ਸ਼ਰਮਾ ਨੇ ਇੰਸਟੀਚਿਊਟ ਦੀ ਸ਼ਾਨਦਾਰ ਇਤਿਹਾਸ ਅਤੇ ਵਿਰਾਸਤ ਬਾਰੇ ਵਿਦਿਆਰਥੀਆਂ ਨੂੰ ਅਵਗਤ ਕਰਾਇਆ ਅਤੇ ਉਨ੍ਹਾਂ ਨੂੰ COP, ਬੇਲਾ ਦੀ ਚੋਣ ਕਰਨ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਿਰਭਰਤਾ, ਮੇਹਨਤ ਅਤੇ ਉਪਲਬਧੀਆਂ ਰਾਹੀਂ ਇੰਸਟੀਚਿਊਟ ਦੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਉਤਸ਼ਾਹਤ ਕੀਤਾ। ਪਹਿਲੇ ਦਿਨ ਵਿਦਿਆਰਥੀਆਂ ਨੇ ਫਾਰਮਾਸਿਉਟੀਕਸ ਅਤੇ ਫਾਰਮਾਸਿਉਟੀਕਲ ਕੈਮਿਸਟਰੀ ਵਿਭਾਗ ਦਾ ਦੌਰਾ ਕੀਤਾ। ਡਾ. ਨੇਹਾ ਸ਼ਰਮਾ ਨੇ ਫਾਰਮਾਸਿਉਟੀਕਸ ਵਿਭਾਗ ਵਿੱਚ ਹੋ ਰਹੀਆਂ ਨਵੀਆਂ ਰੀਸਰਚ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਫਾਰਮਾਸਿਉਟੀਕਲ ਕੈਮਿਸਟਰੀ ਲੈਬ ਵਿੱਚ ਪ੍ਰੋ. ਮਨਪ੍ਰੀਤ ਕੌਰ ਅਤੇ ਪ੍ਰੋ. ਪੂਜਾ ਨੇ ਵਰਤੇ ਜਾਂਦੇ ਟੂਲ ਅਤੇ ਤਰੀਕਿਆਂ ਬਾਰੇ ਵਿਦਿਆਰਥੀਆਂ ਨੂੰ ਦੱਸਿਆ। ਵਿਦਿਆਰਥੀਆਂ ਦੀ ਮਨੋਰੰਜਨ ਲਈ “ਟੈਲ ਯੋਰ੍ ਸਟੋਰੀ” ਸੈਸ਼ਨ ਆਯੋਜਿਤ ਕੀਤਾ ਗਿਆ ਜਿਸ ਦੀ ਅਗਵਾਈ ਪ੍ਰੋ. ਰਮਨਦੀਪ ਕੌਰ ਅਤੇ ਪ੍ਰੋ. ਰਵੀਨਾ ਨੇ ਕੀਤੀ। ਇਸ ਸੈਸ਼ਨ ਵਿੱਚ ਵਿਦਿਆਰਥੀਆਂ ਨੇ ਆਪਣੇ ਵਿਚਾਰ ਅਤੇ ਯਾਦਾਂ ਸਾਂਝੀਆਂ ਕੀਤੀਆਂ ਜੋ ਕਿ ਖੁਸ਼ਨੁਮਾ ਅਤੇ ਮਨੋਰੰਜਕ ਮਾਹੌਲ ਵਿੱਚ ਹੋਈਆਂ। ਦੂਜੇ ਦਿਨ ਵਿਚ ਫੋਕਸ ਵੈਲਨੈੱਸ ਅਤੇ ਸਮਾਂ ਪ੍ਰਬੰਧਨ 'ਤੇ ਸੀ। ਸ਼੍ਰੀ ਰਾਜ ਕੁਮਾਰ, ਪ੍ਰਸਿੱਧ ਮੋਟੀਵੇਸ਼ਨਲ ਸਪੀਕਰ ਅਤੇ ਲਾਈਫ ਕੋਚ ਨੇ ਟੈਂਸ਼ਨ ਅਤੇ ਟਾਈਮ ਮੈਨੇਜਮੈਂਟ ‘ਤੇ ਲੈਕਚਰ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਵੈ-ਜਾਗਰੂਕਤਾ, ਤਰਜੀਹਾਂ ਦੀ ਪਛਾਣ ਅਤੇ ਅਕਾਦਮਿਕ ਜੀਵਨ ਵਿੱਚ ਲਚਕਤਾ ਵਿਕਸਤ ਕਰਨ ਦੀ ਮਹੱਤਤਾ ਬਾਰੇ ਦੱਸਿਆ। ਸ਼ਾਮ ਦੇ ਸੈਸ਼ਨ ਵਿੱਚ ਪ੍ਰੋ. ਸੰਦੀਪ ਕੌਰ ਨੇ ਫਾਰਮੈਸੀ ਪੇਸ਼ੇ ਵਿੱਚ ਆਉਣ ਵਾਲੀਆਂ ਨੈਤਿਕ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ ਬਾਰੇ ਵਿਚਾਰ ਸਾਂਝੇ ਕੀਤੇ।







कॉलेज ऑफ फार्मेसी ने नए छात्रों के लिए सप्ताह भर चलने वाला ओरिएंटेशन प्रोग्राम शुरू किया

अमर शहीद बाबा अजीत सिंह जुझार सिंह मेमोरियल कॉलेज ऑफ फार्मेसी (एक स्वायत्त संस्थान), बेला ने नए बैच 2025-29 के बी.फार्मेसी और बी.एससी एमएलएस छात्रों के लिए सप्ताह भर का ओरिएंटेशन प्रोग्राम 21 जुलाई से 25 जुलाई तक शुरू किया। इस कार्यक्रम में बी.फार्मेसी में दाखिल हुए 150+ छात्र शामिल हुए। यह ओरिएंटेशन कार्यक्रम हर वर्ष नए छात्रों के लिए आयोजित किया जाता है, जिससे वे कॉलेज के नए वातावरण में सहजता से समायोजित हो सकें और कॉलेज द्वारा पोषित मूल्यों से परिचित हो सकें। कार्यक्रम का शुभारंभ कॉलेज ऑफ फार्मेसी, बेला के Director डॉ. (प्रो.) शैलेश शर्मा द्वारा पारंपरिक दीप प्रज्वलन के साथ हुआ। कार्यक्रम समन्वयक डॉ. (प्रो.) सतनाम सिंह, प्रमुख (फार्माकोगनोसी विभाग) ने कार्यक्रम के उद्देश्य और महत्व को स्पष्ट किया। उन्होंने बताया कि यह कार्यक्रम छात्रों को परिसर, संकाय, कर्मचारियों और शैक्षणिक संसाधनों से परिचित कराने के साथ-साथ उन्हें साथियों से मिलने और छात्र जीवन, क्लबों तथा अन्य पाठ्येतर गतिविधियों के बारे में जानने का अवसर प्रदान करता है। मुख्य भाषण में डॉ. (प्रो.) शैलेश शर्मा ने छात्रों को संस्थान की समृद्ध विरासत और गौरवमयी इतिहास के बारे में बताया और कॉलेज ऑफ फार्मेसी, बेला को उनके उज्ज्वल भविष्य हेतु चुने जाने के लिए बधाई दी। उन्होंने आश्वासन दिया कि कॉलेज में छात्रों को उच्च कोटि के संकाय और संसाधनों से ज्ञान प्राप्त होगा। उन्होंने छात्रों को मेहनत और उपलब्धियों द्वारा संस्थान की परंपरा को बनाए रखने के लिए प्रेरित किया। पहले दिन छात्र फार्मास्युटिक्स और फार्मास्युटिकल केमिस्ट्री विभाग का भ्रमण किया। डॉ. नेहा शर्मा ने फार्मास्युटिक्स विभाग में चल रहे नवीन शोध तकनीकों के बारे में जानकारी दी। फार्मास्युटिकल केमिस्ट्री प्रयोगशाला में प्रो. मनप्रीत कौर और प्रो. पूजा ने छात्रों को प्रयुक्त उपकरणों और विधियों से परिचित कराया। छात्रों के मनोरंजन के लिए ‘Tell Your Story’ नामक विशेष सत्र का आयोजन किया गया, जिसे प्रो. रमनदीप कौर और प्रो. रविना ने संचालित किया। इसमें छात्रों ने अपने विचार और यादगार अनुभव साझा किए, जो उत्साहपूर्ण और आनंददायक माहौल में हुए। दूसरे दिन व्यक्तिगत स्वास्थ्य और उत्पादकता पर ध्यान केंद्रित किया गया। श्री राज कुमार, प्रसिद्ध मोटिवेशनल स्पीकर और लाइफ कोच, ने तनाव और समय प्रबंधन पर व्याख्यान दिया। उन्होंने आत्म-जागरूकता, प्राथमिकता निर्धारण और Academic Life में लचीलापन विकसित करने की आवश्यकता पर बल दिया। संध्या सत्र में प्रो. संदीप कौर ने फार्मेसी व्यवसाय में आने वाली नैतिक चुनौतियों और उनके समाधान की रणनीतियों पर प्रकाश डाला।