2026-04-23 World Earth Day Celebrated with Creative Activities at Bela Pharmacy College
2026-04-07 Mission Sehatmand Punjab - Health Camp - COPBELA Promotes Community Wellness
Martyrs Day of Shaheed Bhagat Singh, Rajguru and Sukhdev observed with patriotic rally and other social and educational activities
Total Number of News : 368
Bela Pharmacy College celebrate world Asthma Day
Amar Shaheed Baba Ajit Singh Jujhar Singh Memorial College of Pharmacy, Bela celebrated World Asthma Day with an engaging and educational event organized by the Synthetic Discovery Club of the Pharmaceutical Chemistry Department. The event not only educated students and faculty about asthma but also encouraged active participation in spreading awareness within the community. Students presented a play on World Asthma Day to raise public awareness about asthma, its prevention, and the importance of practices like yoga in managing respiratory health. Dr. Shailesh Sharma, Director of the college, praised the efforts of the students and emphasized the importance of such initiatives in promoting public health awareness. Dr. Monika Gupta, Head of the Pharmaceutical Chemistry Department, also shared her insights, underlining asthma as a growing health concern. “World Asthma Day reminds us that awareness is the first step toward prevention.
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ਼ ਫਾਰਮੇਸੀ, ਬੇਲਾ ਨੇ ਵਿਸ਼ਵ ਅਸਥਮਾ ਦਿਵਸ ਮੌਕੇ ਇਕ ਰੁਚਿਕਰ ਅਤੇ ਸਿੱਖਣਯੋਗ ਸਮਾਗਮ ਦਾ ਆਯੋਜਨ ਕੀਤਾ, ਜੋ ਕਿ ਫਾਰਮਾਸਿਊਟਿਕਲ ਕੈਮਿਸਟਰੀ ਵਿਭਾਗ ਦੇ ਸਿੰਥੈਟਿਕ ਡਿਸਕਵਰੀ ਕਲੱਬ ਵੱਲੋਂ ਕਰਵਾਇਆ ਗਿਆ। ਇਸ ਸਮਾਗਮ ਦਾ ਉਦੇਸ਼ ਨਾ ਸਿਰਫ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਸਥਮਾ ਬਾਰੇ ਜਾਣੂ ਕਰਵਾਉਣਾ ਸੀ, ਸਗੋਂ ਸਮਾਜ ਵਿੱਚ ਵੀ ਜਾਗਰੂਕਤਾ ਫੈਲਾਉਣ ਲਈ ਸਰਗਰਮ ਹਿੱਸੇਦਾਰੀ ਨੂੰ ਉਤਸ਼ਾਹਤ ਕਰਨਾ ਸੀ। ਵਿਦਿਆਰਥੀਆਂ ਨੇ ਵਿਸ਼ਵ ਅਸਥਮਾ ਦਿਵਸ ਮੌਕੇ ਇਕ ਨਾਟਕ ਰਾਹੀਂ ਲੋਕਾਂ ਵਿੱਚ ਅਸਥਮਾ, ਇਸ ਦੀ ਰੋਕਥਾਮ ਅਤੇ ਸਾਹ ਸੰਬੰਧੀ ਸਿਹਤ ਸੰਭਾਲਣ ਵਿੱਚ ਯੋਗਾ ਵਰਗੀਆਂ ਕਸਰਤਾਂ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਈ। ਕਾਲਜ ਦੇ ਡਾਇਰੈਕਟਰ ਡਾ. ਸ਼ੈਲੇਸ਼ ਸ਼ਰਮਾ ਨੇ ਵਿਦਿਆਰਥੀਆਂ ਦੀ ਕੋਸ਼ਿਸ਼ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਜਿਹੀਆਂ ਪਹਲਾਂ ਜਨਤਕ ਸਿਹਤ ਜਾਗਰੂਕਤਾ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਡਾ. ਮੋਨਿਕਾ ਗੁਪਤਾ, ਮੁਖੀ - ਫਾਰਮਾਸਿਊਟਿਕਲ ਕੈਮਿਸਟਰੀ ਵਿਭਾਗ, ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਸਥਮਾ ਇਕ ਲਗਾਤਾਰ ਵੱਧ ਰਹੀ ਸਿਹਤ ਸਮੱਸਿਆ ਬਣ ਰਹੀ ਹੈ। ਉਨ੍ਹਾਂ ਨੇ ਕਿਹਾ, "ਵਿਸ਼ਵ ਅਸਥਮਾ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਜਾਗਰੂਕਤਾ ਹੀ ਰੋਕਥਾਮ ਵੱਲ ਪਹਿਲਾ ਕਦਮ ਹੈ।"
बेला फार्मेसी कॉलेज ने विश्व अस्थमा दिवस मनाया
अमर शहीद बाबा अजीत सिंह जुझार सिंह मेमोरियल कॉलेज ऑफ फार्मेसी, बेला ने विश्व अस्थमा दिवस के अवसर पर एक रोचक और शिक्षाप्रद कार्यक्रम का आयोजन किया, जिसे फार्मास्युटिकल केमिस्ट्री विभाग के सिंथेटिक डिस्कवरी क्लब द्वारा आयोजित किया गया। इस कार्यक्रम का उद्देश्य न केवल छात्रों और संकाय को अस्थमा के बारे में जागरूक करना था, बल्कि समुदाय में जागरूकता फैलाने के लिए सक्रिय भागीदारी को भी प्रोत्साहित करना था। छात्रों ने विश्व अस्थमा दिवस पर एक नाटक प्रस्तुत किया, जिसका उद्देश्य जनता में अस्थमा, इसकी रोकथाम और श्वसन स्वास्थ्य को बनाए रखने में योग जैसे अभ्यासों के महत्व के बारे में जागरूकता फैलाना था। कॉलेज के निदेशक डॉ. शैलेश शर्मा ने छात्रों के प्रयासों की सराहना की और इस प्रकार की पहलों को सार्वजनिक स्वास्थ्य जागरूकता के लिए महत्वपूर्ण बताया। डॉ. मोनिका गुप्ता, प्रमुख - फार्मास्युटिकल केमिस्ट्री विभाग, ने भी अपने विचार साझा करते हुए अस्थमा को एक तेज़ी से बढ़ती स्वास्थ्य समस्या बताया। उन्होंने कहा, “विश्व अस्थमा दिवस हमें याद दिलाता है कि जागरूकता ही रोकथाम की पहली सीढ़ी है।”
