Bela Pharmacy College hosts seminar on the teachings of Sri Guru Tegh Bahadur Ji
Dr Shailesh Sharma Receives Prestigious Pharmalok Dr Rajkumar Choksey Pharma Mitra Award 2025
BELA Pharmacy College Concludes DBT-Supported Popular Lecture Series
Total Number of News : 347
Pharmacy College Bela Hosts Grand Fresher Party 2025
Amar Shaheed Baba Ajit Singh Jujhar Singh Memorial College of Pharmacy (An Autonomous College), Bela, organized a vibrant Fresher Party 2025 to warmly welcome the newly admitted students of Degree Pharmacy, Diploma Pharmacy, and Paramedical programs for the academic year 2025. The event was graced by the chief guest, S. Jagwainder Singh Pammi, Secretary, Management Committee, Bela College. The ceremony began with the traditional lighting of the lamp, symbolizing knowledge and enlightenment. Dr. Shailesh Sharma, Director of the Pharmacy College, extended a heartfelt welcome to the guests and encouraged the students to embrace innovation and excellence in their professional journey. He highlighted that pharmacy is an ever-expanding field offering diverse employment opportunities based on individual skills and qualifications. The program was filled with enthusiasm as both new and senior students showcased their artistic and cultural talents through dance, singing, and drama performances. The highlight of the evening was the selection of Mr. and Miss Fresher across programs. From B. Pharmacy, Mr. Navdeep Singh and Miss Ravneet Kaur received the titles; from M. Pharmacy, Mr. Anish Kumar and Miss Jagmandeep Kaur; and from Paramedical, Mr. Kulbhushan and Miss Manpreet Kaur were crowned for their charm and confidence. In addition to the freshers titles, several students were honored with awards for best actor, dancer, singer, and duet dancer. The event concluded with a vote of thanks delivered by program coordinator Ms. Jaspreet Kaur, expressing gratitude to guests, students, and staff for their contribution. The Management Committee applauded the efforts of the organizing team for conducting the program successfully and fostering a spirit of unity and celebration among the students.
ਫਾਰਮੇਸੀ ਕਾਲਜ ਬੇਲਾ ਵੱਲੋਂ ਫ੍ਰੈਸ਼ਰ ਪਾਰਟੀ 2025 ਦਾ ਆਯੋਜਨ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੂਝਾਰ ਸਿੰਘ ਮੈਮੋਰੀਅਲ ਕਾਲਜ ਆਫ ਫਾਰਮੇਸੀ (ਆਟੋਨੋਮਸ ਕਾਲਜ), ਬੇਲਾ ਵੱਲੋਂ ਡਿਗਰੀ ਫਾਰਮੇਸੀ, ਡਿਪਲੋਮਾ ਫਾਰਮੇਸੀ ਅਤੇ ਪੈਰਾਮੈਡੀਕਲ ਕਾਲਜ ਦੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਫ੍ਰੈਸ਼ਰ ਪਾਰਟੀ 2025 ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿੱਚ ਪ੍ਰਬੰਧਕ ਕਮੇਟੀ ਬੇਲਾ ਕਾਲਜ ਦੇ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਜੀ ਮੁੱਖ ਅਤਿਥੀ ਵਜੋਂ ਹਾਜ਼ਰ ਸਨ। ਪ੍ਰੋਗਰਾਮ ਦੀ ਸ਼ੁਰੂਆਤ ਦੀਵਾ ਬਾਲਣ ਨਾਲ ਕੀਤੀ ਗਈ। ਕਾਲਜ ਦੇ ਡਾਇਰੈਕਟਰ ਡਾ. ਸ਼ੈਲੇਸ਼ ਸ਼ਰਮਾ ਨੇ ਮੁੱਖ ਅਤਿਥੀ ਦਾ ਸਵਾਗਤ ਕਰਦਿਆਂ ਨਵੇਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਫਾਰਮੇਸੀ ਖੇਤਰ ਵਿੱਚ ਨਵੀਆਂ ਸੋਚਾਂ ਅਤੇ ਉਪਲਬਧੀਆਂ ਨਾਲ ਕਾਮਯਾਬੀ ਹਾਸਲ ਕਰਨ। ਉਨ੍ਹਾਂ ਕਿਹਾ ਕਿ ਫਾਰਮੇਸੀ ਇੱਕ ਵਿਸ਼ਾਲ ਖੇਤਰ ਹੈ ਜਿਸ ਵਿੱਚ ਵਿਦਿਆਰਥੀ ਆਪਣੀ ਯੋਗਤਾ ਅਤੇ ਹੁਨਰ ਅਨੁਸਾਰ ਰੋਜ਼ਗਾਰ ਪ੍ਰਾਪਤ ਕਰ ਸਕਦੇ ਹਨ। ਨਵੇਂ ਅਤੇ ਪੁਰਾਣੇ ਵਿਦਿਆਰਥੀਆਂ ਨੇ ਸੰਗੀਤ, ਨਾਚ ਅਤੇ ਨਾਟਕ ਰਾਹੀਂ ਆਪਣੀ ਕਲਾ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰੋਗਰਾਮ ਦਾ ਸਭ ਤੋਂ ਮਨਮੋਹਕ ਪਲ ‘ਮਿਸਟਰ ਫ੍ਰੈਸ਼ਰ’ ਅਤੇ ‘ਮਿਸ ਫ੍ਰੈਸ਼ਰ’ ਦੀ ਚੋਣ ਸੀ। ਬੀ.ਫਾਰਮੇਸੀ ਤੋਂ ਮਿਸਟਰ ਨਵਦੀਪ ਸਿੰਘ ਅਤੇ ਮਿਸ ਰਵਨੀਤ ਕੌਰ, ਐੱਮ.ਫਾਰਮੇਸੀ ਤੋਂ ਮਿਸਟਰ ਅਨਿਸ਼ ਕੁਮਾਰ ਅਤੇ ਮਿਸ ਜਗਮਨਦੀਪ ਕੌਰ, ਅਤੇ ਪੈਰਾਮੈਡੀਕਲ ਤੋਂ ਮਿਸਟਰ ਕੁਲਭੂਸ਼ਣ ਅਤੇ ਮਿਸ ਮਨਪ੍ਰੀਤ ਕੌਰ ਨੂੰ ਚੁਣਿਆ ਗਿਆ। ਇਸ ਨਾਲ ਨਾਲ, ਬਿਹਤਰੀਨ ਅਦਾਕਾਰ, ਨਰਤਕ, ਗਾਇਕ ਅਤੇ ਡਿਊਐਟ ਡਾਂਸਰ ਸਣੇ ਕਈ ਵਿਦਿਆਰਥੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ‘ਤੇ ਕੋਆਰਡੀਨੇਟਰ ਮਿਸ ਜਸਪ੍ਰੀਤ ਕੌਰ ਨੇ ਸਭ ਅਤਿਥੀਆਂ, ਵਿਦਿਆਰਥੀਆਂ ਅਤੇ ਸਟਾਫ ਦਾ ਧੰਨਵਾਦ ਕੀਤਾ। ਪ੍ਰਬੰਧਕ ਕਮੇਟੀ ਨੇ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਸਾਰੀ ਟੀਮ ਨੂੰ ਵਧਾਈ ਦਿੱਤੀ।
फार्मेसी कॉलेज बेला ने धूमधाम से आयोजित की फ्रेशर पार्टी 2025
अमर शहीद बाबा अजीत सिंह जुझार सिंह मेमोरियल कॉलेज ऑफ फार्मेसी (स्वायत्त कॉलेज), बेला ने डिग्री फार्मेसी, डिप्लोमा फार्मेसी और पैरा-मेडिकल कोर्स के नए छात्रों के स्वागत के लिए फ्रेशर पार्टी 2025 का भव्य आयोजन किया। कार्यक्रम के मुख्य अतिथि प्रबंध समिति बेला कॉलेज के सचिव श्री जगविंदर सिंह पम्मी थे। समारोह की शुरुआत दीप प्रज्वलन से हुई। कॉलेज के निदेशक डॉ. शैलेश शर्मा ने मुख्य अतिथि का स्वागत करते हुए नए विद्यार्थियों को प्रेरित किया कि वे फार्मेसी के क्षेत्र में नई सोच और मेहनत के साथ अपनी पहचान बनाएं। उन्होंने कहा कि फार्मेसी एक व्यापक क्षेत्र है, जिसमें विद्यार्थी अपनी योग्यता और कौशल के अनुसार रोजगार के अनेक अवसर पा सकते हैं। कार्यक्रम के दौरान नए और पुराने छात्रों ने नृत्य, गायन और अभिनय के माध्यम से अपनी प्रतिभा का शानदार प्रदर्शन किया। इस अवसर पर मिस्टर और मिस फ्रेशर का चयन भी किया गया। बी.फार्मेसी से मिस्टर नवदीप सिंह और मिस रवनीत कौर, एम.फार्मेसी से मिस्टर अनीश कुमार और मिस जगमनदीप कौर, तथा पैरा-मेडिकल कोर्स से मिस्टर कुलभूषण और मिस मनप्रीत कौर को यह सम्मान प्रदान किया गया। इसके अलावा छात्रों को सर्वश्रेष्ठ अभिनेता, नर्तक, गायक और युगल नर्तक सहित कई अन्य पुरस्कारों से सम्मानित किया गया। कार्यक्रम के अंत में संयोजक सुश्री जसप्रीत कौर ने सभी अतिथियों, छात्रों और शिक्षण-अशिक्षण कर्मचारियों का धन्यवाद दिया। प्रबंध समिति ने कार्यक्रम की सफलता पर आयोजन टीम को बधाई दी।
